ਬੇਅਦਬੀ ਕੇਸਾਂ ਚੋਂ ਨਹੀ ਕੱਢਿਆ ਗਿਆ ਡੇਰਾ ਮੁੱਖੀ ਦਾ ਨਾਂ, ਚੱਲ ਰਹੀ ਹੈ ਜਾਂਚ- ਆਈਜੀ ਪਰਮਾਰ

ਗੁਰਦਾਸਪੁਰ, 14 ਜੁਲਾਈ , 2021: ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ  ਬਰਗਾੜੀ ਬੇਅਦਬੀ ਮਾਮਲੇ ਦੇ ਕੇਸ ਵਿਚੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢਣ ਦਾ ਮੁੱਦਾ ਉਠਾਏ ਜਾਣ ਤੇ ਮੀਡੀਆ ਦੇ ਇੱਕ ਹਿੱਸੇ ਵਿਚ ਪਬਲਿਸ਼ ਰਿਪੋਰਟਾਂ ਤੇ ਟਿੱਪਣੀ ਕਰਦੇ ਹੋਏ ਐੱਸ.ਆਈ.ਟੀ. ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ ਕਿ ਡੇਰਾ ਮੁਖੀ ਦਾ ਨਾਂ … Continue reading ਬੇਅਦਬੀ ਕੇਸਾਂ ਚੋਂ ਨਹੀ ਕੱਢਿਆ ਗਿਆ ਡੇਰਾ ਮੁੱਖੀ ਦਾ ਨਾਂ, ਚੱਲ ਰਹੀ ਹੈ ਜਾਂਚ- ਆਈਜੀ ਪਰਮਾਰ